The Punjab Student Union channel aims to unite students from Punjab to collectively address their issues and advocate for their future. It serves as a platform for students to connect and raise their voices when needed.
ਪੰਜਾਬ ਵਿਦਿਆਰਥੀ ਏਕਤਾ..!!ਪੰਜਾਬ ਦੇ ਵਿਦਿਆਰਥੀਆਂ ਦੇ ਭਵਿੱਖ ਨੂੰ ਲੈ ਕੇ ਆਪਾਂ ਇਹ ਗਰੁੱਪ ਬਣਾਇਆ ਹੈ.. ਸੋ ਵੱਧ ਤੋਂ ਵੱਧ ਵਿਦਿਆਰਥੀਆਂ ਨੂੰ ਨਾਲ ਜੋੜੋ ਤਾਂ ਜੋ ਆਪਣੇ ਮਸਲਿਆਂ ਤੇ ਜਦੋਂ ਵੀ ਲੋੜ ਹੋਵੇ ਇਕੱਠੇ ਹੋ ਕੇ ਆਵਾਜ਼ ਬੁਲੰਦ ਕਰ ਸਕੀਏ ।